ਯੂਬਾ ਸਿਟੀ ਦੇ ਗੁਰੂ-ਘਰ

May 12th, 2007 by Administrator

ਸਤਿ ਸ੍ਰੀ ਅਕਾਲ,

 ਯੂਬਾ ਸਿਟੀ  ਇਲਾਕੇ ਦੇ ਗੁਰੂ-ਘਰਾ ਬਾਰੇ ਸਾਝੀ ਜਾਣਕਾਰੀ ਦੇਣ ਲਈ ਇਹ ਨਿਮਾਣੀ ਜਿਹੀ ਕੋਸ਼ਿਸ਼ ਸ਼ਰੂ ਕੀਤੀ ਹੈ। ਸਾਰੀ ਕਮਿਉਨਟੀ ਨੂੰ ਇਹ ਬੇਨਤੀ ਕੀਤੀ ਜਾਦੀ ਹੈ ਜੇਕਰ ਤੁਹਾਡੇ ਕੋਲ  ਯੂਬਾ ਸਿਟੀ  ਇਲਾਕੇ ਦੇ ਇਸ ਗੁਰੂ-ਘਰਾ ਦੀ ਹਿਸਟਰੀ ਬਾਰੇ ਜਾਣਕਾਰੀ ਹੈ ਤਾ ਸਾਨੂੰ ਸੰਪਰਕ ਕਰੋ ।

ਇਸ ਇਲਾਕੇ ਦੀ ਤੁਹਾਡੇ ਕੋਲ ਕੋਈ ਵੀ ਪੁਰਾਣੀ ਤਸਵੀਰ ਹੈ (1950 ਤੋਂ ਪਹਿਲਾ ਦੀ) ਕ੍ਰਿਪਾ ਕਰਕੇ ਇਸ ਹਿਸਟਰੀ ਨੂੰ ਸਾਰੀ ਪੰਜਾਬੀਅਤ ਨਾਲ ਸਾਝੀ ਕਰੋ ਅਤੇ ਇਸ ਅਨਮੋਲ ਖ਼ਜਾਨੇ ਨੂੰ ਸਾਭਣ ਦਾ ਮਾਣ ਖ¤ਟੋ।

ਨਿਮਰਤਾ ਸਹਿਤ
ਰਣਜੀਤ ਕੰਦੋਲਾ

Ph:530-315-1020 

Posted in Links | No Comments »